Friday, November 22, 2019

Post

ਅਮਰੀਕਾ ਦੇ ਸੈਨੇਟਰ ਨੇ ਗੁਰੂ ਨਾਨਕ ਬਾਰੇ ਇਕ ਨਵੀ ਕਿਤਾਬ ਜਾਰੀ ਕੀਤੀ

ਨਵੰਬਰ ੧੫ ਨੂੰ ਅਮਰੀਕਾ ਦੇ ਰਿਚਮੰਡ ਸ਼ਹਿਰ ਵਿਚ ਇਕ ਜਲਸੇ ਦੇ ਦੌਰਾਨ ਇਕ ਕਿਤਾਬ 'The Japji of Guru Nanak a New Translation with Commentary '  ਜਾਰੀ ਕੀਤੀ ਗਈ ਜਿਸ ਨੂੰ ਪ੍ਰਸਿੱਧ ਅਮਰੀਕੀ ਮੁਸੀਯੁਮ ਸਮਿਥਸੋਨੀਆਂਨ ਇੰਸਤਿਤੁਸ਼ਨ ਨੇ ਪ੍ਰਕਾਸ਼ਿਤ ਕੀਤਾ ਹੈ ਇਹ ਜਲਸਾ ਵਿਰ੍ਗੀਨਿਆ ਦੇ ਮੁਸੀਏਯੂਮ ਆਫ ਹਿਸ੍ਟ੍ਰੀ ਅਤੇ ਕੁਲਚੂਰ ਅਤੇ ਸਿੱਖ ਐਸੋਸੀਆਸਿਉਂ ਆਫ ਸੇੰਟ੍ਰਲ ਵਿਰ੍ਗੀਨਿਆ ਵਲੋਂ ਕੀਤਾ ਗਿਆ ਸੀ I

ਸੈਨੇਟਰ ਟਿਮ ਕੈਨ ਇਕ ਬਹੁਤ ਹੀ ਸੀਨੀਅਰ ਸੈਨੇਟਰ ਹਨ ਅਤੇ ਡੇਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਰਹਿ ਚੁਕੇ ਹਨ ਅਤੇ 2016 ਦੀਆਂ ਚੋਣਾਂ ਸਮੇ ਹਿਲੇਰੀ ਕਲਿੰਟਨ ਵਲੋਂ ਆਪਣੇ ਉਪ ਪ੍ਰਦਾਨ ਵਜੋਂ ਚੁਣੇ ਗਏ ਸਨ ਆਪਣੀ ਤਕਦੀਰ ਦੌਰਾਨ ਉਨ੍ਹਾਂ ਨੇ ਕਿਤਾਬ ਦੇ ਲੇਖਕ ਡਾਕਤੁਰ ਰੁਪਿੰਦਰ ਬਰਾੜ ਨੂੰ ਵਧਾਈ ਦਿਤੀ ਅਤੇ ਆਖਿਆ ਕੇ ਗੁਰੂ ਨਾਨਕ ਦੀ ਬਾਣੀ ਸਾਰੀ ਇਨਸਾਨੀਯਤ ਲਈ ਮਹੱਤਵਪੂਰਨ ਹੈ ਉਨ੍ਹਾਂ ਤੋਂ ਬਾਅਦ ਸਮਿਥਸੋਨਿਯਨ ਦੇ ਮੁਖੀ ਪੌਲ ਮਾਇਕੁਲ ਤੈਲੁਰ ਨੇ ਅਤੇ ਕਾਂਗਰਸ ਵੁਮੈਨ ਅਬੀਗੈਲ ਸਪੰਨਬੁਰਗੁਰ ਨੇ ਵੀ ਗੁਰੂ ਨਾਨਕ ਅਤੇ ਅਮਰੀਕਾ ਵਿਚ ਵਸਦੇ ਸਿਖਾਂ ਦੀ ਆਪਣੀ ਤਕਰੀਰ ਵਿਚ ਬਹੁਤ ਸ਼ਲਾਂਘਾ ਕੀਤੀ I

No comments:

Post a Comment